ਸਮਾਨ ਬਣਤਰਾਂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Isotope (ਆਇਸਅਉਟੋਪ) ਸਮਾਨ ਬਣਤਰਾਂ: ਇਕ ਤੱਤ (element) ਦੇ ਦੋ ਵਿਚੋਂ ਇਕ ਜਾਂ ਵਧੇਰੇ ਬਦਲਵੀਆਂ ਬਣਤਰਾਂ ਜਿਨ੍ਹਾਂ ਦੇ ਕੇਂਦਰ (nucleus) ਵਿੱਚ ਪ੍ਰੋਟੋਨਾਂ (protons) ਦੀ ਸਮਾਨ ਗਿਣਤੀ ਹੈ ਜਦੋਂ ਕਿ ਨਿਊਟਰੋਨਾਂ (neutrons) ਦੀ ਗਿਣਤੀ ਵਿਭਿੰਨ ਹੁੰਦੀ ਹੈ। ਕਾਰਬਨ ਦੀ ਇਕ ਆਇਸੋਟਾਪ ਕਾਰਬਨ ਡੇਟਿੰਗ (carbon dating) ਵਿੱਚ ਪ੍ਰਯੋਗ ਕੀਤੀ ਜਾਂਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.